Limited Time Offer: Join our webinar today for FREE ! (FREE for the first 100 participants)
ਸੀਮਿਤ ਸਮੇਂ ਦੀ ਪੇਸ਼ਕਸ਼: ਪਹਿਲੀਆਂ 100 ਮਹਿਲਾਵਾਂ ਅਤੇ ਕੁੜੀਆਂ ਲਈ ਦਾ ਲਾਈਵ ਵੈਬਿਨਾਰ ਬਿਲਕੁਲ ਮੁਫ਼ਤ
The System

ਦੀ ਮਦਦ ਨਾਲ ਆਪਣਾ ਮੁਨਾਫ਼ੇਦਾਰ ਡਿਜ਼ਿਟਲ ਕਾਰੋਬਾਰ ਸ਼ੁਰੂ ਕਰੋ!

Launch Your Profitable Digital Business with

A structured roadmap, proven system and
the power of

ਹੁਨਰ ਵੀ ਆਪਣਾ, ਕਮਾਈ ਵੀ ਆਪਣੀ
Your Skill. Your Income.

Secure your Free slot Now

ਇੱਕ ਆਮ ਨਾਰੀ ਤੋਂ ਡਿਜੀਟਲ ਉੱਦਮੀ ਤੱਕ ਦਾ ਭਰੋਸੇਯੋਗ Framework

ਮਾਰਕੀਟਿੰਗ ਸਿੱਖਣ, ਆਪਣੀ ਆਨਲਾਈਨ ਪਛਾਣ ਬਣਾਉਣ ਅਤੇ ਪੈਦਾ ਕਰਨ ਲਈ ਸੌਖਾ 3-ਕਦਮੀ ਤਰੀਕਾ।

A simple 3-step path to build your online presence and create income opportunities with AI.

ਇਹ ਪ੍ਰੈਕਟੀਕਲ ਸਿਸਟਮ ਨੂੰ ਕਦਮ-ਦਰ-ਕਦਮ ਸਿੱਖਣ ਤੋਂ ਲੈ ਕੇ ਆਪਣਾ ਕੰਮ ਸ਼ੁਰੂ ਕਰਨ ਤੱਕ ਮਦਦ ਕਰੇਗਾ।

This practical system helps women and village girls move step by step

Business planning STEP #1

ਡਿਜ਼ਿਟਲ ਪਛਾਣ
PRESENCE

AI ਦੀ ਮਦਦ ਨਾਲ ਆਪਣੀ ਡਿਜ਼ਿਟਲ ਪਛਾਣ ਬਣਾਓ, ਤਾਂ ਜੋ ਤੁਹਾਡੇ ਗਾਹਕ ਤੁਹਾਨੂੰ Google ਅਤੇ Social Media ’ਤੇ ਖੁਦ ਲੱਭ ਕੇ ਤੁਹਾਡੇ ਤੱਕ ਆਉਣ।

Build your digital identity with AI, so your customers can find you themselves on Google and social media.

Digital analytics STEP #2

ਸਹੀ ਗਾਹਕਾਂ ਤੱਕ ਪਹੁੰਚ
TRAFFIC

AI-ਸੰਚਾਲਿਤ ਰਣਨੀਤੀਆਂ ਨਾਲ ਸਹੀ ਗਾਹਕਾਂ ਨੂੰ ਆਕਰਸ਼ਿਤ ਕਰੋ ਰੋਜ਼ਾਨਾ ਇਸ਼ਤਿਹਾਰਾਂ ’ਤੇ ਪੈਸਾ ਖਰਚ ਕੀਤੇ ਬਿਨਾਂ ਅਤੇ ਘੰਟਿਆਂ ਕਨਟੈਂਟ ਬਣਾਏ ਬਿਨਾਂ।

Attract the right customers with AI-powered strategies - without spending money on ads every day or creating content for hours.

Online conversion STEP #3

ਗਾਹਕਾਂ ਵਿੱਚ ਬਦਲਾਅ
CONVERSION

AI ਨਾਲ ਇੱਕ ਐਸਾ ਡਿਜ਼ਿਟਲ ਫਨਲ ਬਣਾਓ ਜੋ ਆਉਣ ਵਾਲੇ ਵਿਜ਼ਿਟਰਾਂ ਨੂੰ ਭੁਗਤਾਨ ਕਰਨ ਵਾਲੇ ਗਾਹਕਾਂ ਵਿੱਚ ਬਦਲ ਦੇਵੇ - 24×7, ਤੁਹਾਡੇ ਬਿਨਾਂ ਵੀ।

Build a digital funnel with AI that converts visitors into paying customers - 24×7, even when you are not there.

Yes, I want to Grow My Business Online.

ਅੱਜ ਦਾ ਹੁਨਰ, ਕੱਲ੍ਹ ਦੀ ਆਤਮਨਿਰਭਰਤਾ।

ਜੋ ਕਾਰੋਬਾਰ ਆਨਲਾਈਨ ਨਹੀਂ ਹੈ,


🚀1) AI ਦੀ ਮਦਦ ਨਾਲ ਤੁਸੀਂ ਆਪਣਾ ਡਿਜ਼ਿਟਲ ਕਾਰੋਬਾਰ 10 ਗੁਣਾ ਤੇਜ਼ੀ ਨਾਲ ਸ਼ੁਰੂ ਅਤੇ ਵਧਾ ਸਕਦੇ ਹੋ।

A. With AI, you can launch and grow your digital business 10× faster.
🚀2) ਤੁਹਾਡਾ ਗਾਹਕ ਸਿਰਫ਼ ਤੁਹਾਡੇ ਸ਼ਹਿਰ ਤੱਕ ਸੀਮਿਤ ਨਹੀਂ - ਉਹ ਪੂਰੇ ਭਾਰਤ ਅਤੇ ਦੁਨੀਆ ਭਰ ਤੋਂ ਹੋ ਸਕਦਾ ਹੈ।

B. Your customers are not limited to your city - they can come from across India and the world.
🚀3) ਜਦੋਂ ਇੱਕ ਵਾਰ ਸਹੀ ਡਿਜ਼ਿਟਲ ਸਿਸਟਮ ਬਣ ਜਾਂਦਾ ਹੈ, ਤਾਂ ਉਹ ਤੁਹਾਡੇ ਲਈ 24×7 ਕੰਮ ਕਰਦਾ ਰਹਿੰਦਾ ਹੈ।

C. Once the right digital system is in place, it keeps working for you 24×7.
🚀4) AI ਦੀ ਮਦਦ ਨਾਲ ਡਿਜ਼ਿਟਲ ਮਾਰਕੀਟਿੰਗ ਆਸਾਨ ਤਰੀਕੇ ਨਾਲ ਸਿੱਖੋ ਅਤੇ ਘਰ ਤੋਂ ਵੀ ਕੰਮ ਦੇ ਮੌਕੇ ਬਣਾਓ।

D. Learn digital marketing easily with AI and create work opportunities from home.
🚀5) ਤੁਹਾਡੀ ਪਹੁੰਚ ਸਿਰਫ਼ ਆਪਣੇ ਪਿੰਡ ਜਾਂ ਸ਼ਹਿਰ ਤੱਕ ਸੀਮਿਤ ਨਹੀਂ ਰਹੇਗੀ—ਤੁਸੀਂ ਪੂਰੇ ਭਾਰਤ ਦੇ ਗਾਹਕਾਂ ਤੱਕ ਪਹੁੰਚ ਸਕਦੇ ਹੋ।

E. Your reach is not limited to your village or city—you can connect with customers across India.
🚀6) ਸਹੀ ਡਿਜ਼ਿਟਲ ਹੁਨਰ ਨਾਲ ਤੁਸੀਂ ਫ੍ਰੀਲਾਂਸਿੰਗ, ਆਪਣਾ ਛੋਟਾ ਕਾਰੋਬਾਰ ਜਾਂ ਆਨਲਾਈਨ ਸੇਵਾਵਾਂ ਸ਼ੁਰੂ ਕਰ ਸਕਦੇ ਹੋ।

F. With the right digital skills, you can start freelancing, a small business, or online services.
Yes, I want to Grow My Business Online.

ਇਸ ਵਿੱਚ ਤੁਸੀਂ ਸਿੱਖੋਗੇ।

ਡਿਜ਼ਿਟਲ ਮਾਰਕੀਟਿੰਗ ਕੀ ਹੈ ਅਤੇ ਇਹ ਮਹਿਲਾਵਾਂ ਲਈ ਘਰ ਤੋਂ ਕਮਾਈ ਦਾ ਰਾਹ ਕਿਵੇਂ ਬਣ ਸਕਦੀ ਹੈ।
What digital marketing is and how it can create income opportunities for women from home.
✓
AI ਦੀ ਵਰਤੋਂ ਕਰਕੇ Social Media, Content ਅਤੇ ਆਪਣੇ Business ਦੀ Online Presence ਕਿਵੇਂ ਬਣਾਈਏ।
How to use AI for social media, content, and building an online business presence.
✓
ਫ੍ਰੀਲਾਂਸਿੰਗ, ਸੇਵਾ-ਆਧਾਰਿਤ ਕੰਮ ਅਤੇ ਛੋਟੇ ਆਨਲਾਈਨ ਕਾਰੋਬਾਰਾਂ ਵਿੱਚੋਂ ਤੁਹਾਡੇ ਲਈ ਸਹੀ ਰਸਤਾ ਕਿਵੇਂ ਚੁਣਨਾ ਹੈ।
How to choose the right path for you: freelancing, services, or a small online business.
✓
ਸ਼ੁਰੂਆਤ ਕਰਨ ਵਾਲਿਆਂ ਦੀਆਂ ਆਮ ਗਲਤੀਆਂ ਅਤੇ ਉਨ੍ਹਾਂ ਤੋਂ ਕਿਵੇਂ ਬਚਣਾ ਹੈ।
Common beginner mistakes and how to avoid them.
✓
The Digital ਵਪਾਰ System ਦਾ ਸੌਖਾ ਰੋਡਮੈਪ—ਸਿੱਖਣ ਤੋਂ ਲੈ ਕੇ ਆਪਣਾ ਪਹਿਲਾ ਡਿਜ਼ਿਟਲ ਕੰਮ ਸ਼ੁਰੂ ਕਰਨ ਤੱਕ।
The simple Digital ਵਪਾਰ System roadmap—from learning to starting your first digital work.
✓
60 ਦਿਨਾਂ ਵਿੱਚ ਆਪਣੀ ਡਿਜ਼ਿਟਲ ਸਕਿੱਲ ਸਿੱਖ ਕੇ ਕਮਾਈ ਸ਼ੁਰੂ ਕਰਨ ਦੀ ਕਾਰਵਾਈ ਯੋਜਨਾ।
An action plan to begin your digital-skill journey in 60 days.
✓
Yes, I am Ready to Launch My Business Online.

ਕੀ ਇਹ ਵੈਬਿਨਾਰ ਤੁਹਾਡੇ ਲਈ ਹੈ ਜਾਂ ਨਹੀਂ?

ਇਹ ਵੈਬਿਨਾਰ ਕਿਸ ਲਈ ਨਹੀਂ ਹੈ।
Who Is This NOT For?

  • 1) ਉਹ ਮਹਿਲਾਵਾਂ ਜਾਂ ਕੁੜੀਆਂ ਜੋ ਆਪਣੇ ਡਰ ਨੂੰ ਕਦੇ ਚੁਣੌਤੀ ਹੀ ਨਹੀਂ ਦੇਣਾ ਚਾਹੁੰਦੀਆਂ ਅਤੇ ਸਿੱਖਣ ਦਾ ਪਹਿਲਾ ਕਦਮ ਚੁੱਕਣ ਲਈ ਤਿਆਰ ਨਹੀਂ ਹਨ।
  • 2) ਉਹ , ਜੋ ਪੜ੍ਹੇ-ਲਿਖੇ ਅਤੇ ਸਮਰੱਥ ਹੋਣ ਦੇ ਬਾਵਜੂਦ ਆਪਣੀ ਯੋਗਤਾ ਨੂੰ ਪਛਾਣਨ ਅਤੇ ਵਰਤਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦੀਆਂ।
  • 3) ਉਹ ਜੋ ਬਿਨਾਂ ਸਿੱਖੇ, ਬਿਨਾਂ ਅਭਿਆਸ ਕੀਤੇ ਅਤੇ ਬਿਨਾਂ ਮਿਹਨਤ ਦੇ ਤੁਰੰਤ ਕਮਾਈ ਦੀ ਉਮੀਦ ਰੱਖਦੀਆਂ ਹਨ।
  • 4) ਉਹ ਜੋ ਆਪਣੇ ਫ਼ੋਨ ਅਤੇ ਇੰਟਰਨੈੱਟ ਨੂੰ ਸਿਰਫ਼ ਮਨੋਰੰਜਨ ਲਈ ਹੀ ਵਰਤਣਾ ਚਾਹੁੰਦੀਆਂ ਹਨ, ਸਿੱਖਣ ਜਾਂ ਅੱਗੇ ਵਧਣ ਲਈ ਨਹੀਂ।
  • 5) ਉਹ ਜੋ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੀ ਇੱਛਾ ਤਾਂ ਰੱਖਦੀਆਂ ਹਨ, ਪਰ ਉਸ ਲਈ ਰੋਜ਼ ਥੋੜ੍ਹਾ ਸਮਾਂ ਦੇਣ ਲਈ ਤਿਆਰ ਨਹੀਂ ਹਨ।

ਇਹ ਵੈਬਿਨਾਰ ਕਿਸ ਲਈ ਹੈ?
Who Is This Webinar For?

  • 1) ਪਿੰਡਾਂ ਜਾਂ ਛੋਟੇ ਸ਼ਹਿਰਾਂ ਦੀਆਂ ਉਹ ਕੁੜੀਆਂ ਜੋ ਆਪਣਾ ਕਰੀਅਰ ਜਾਂ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੀਆਂ ਹਨ।
  • 2) ਘਰੇਲੂ ਮਹਿਲਾਵਾਂ ਜੋ ਘਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਨਾਲ ਆਪਣਾ ਹੁਨਰ ਵੀ ਵਿਕਸਿਤ ਕਰਨਾ ਚਾਹੁੰਦੀਆਂ ਹਨ।
  • 3) ਵਿਦਿਆਰਥਣਾਂ ਜੋ ਪੜ੍ਹਾਈ ਦੇ ਨਾਲ ਇੱਕ ਪ੍ਰੈਕਟੀਕ ਡਿਜ਼ਿਟਲ ਸਕਿੱਲ ਸਿੱਖਣਾ ਚਾਹੁੰਦੀਆਂ ਹਨ।
  • 4) ਉਹ ਮਹਿਲਾਵਾਂ ਜੋ ਪੰਜਾਬੀ ਜਾਂ ਹਿੰਦੀ ਵਿੱਚ ਸੌਖੇ ਤਰੀਕੇ ਨਾਲ ਡਿਜ਼ਿਟਲ ਮਾਰਕੀਟਿੰਗ ਅਤੇ AI ਸਿੱਖਣਾ ਚਾਹੁੰਦੀਆਂ ਹਨ।
  • 5) ਉਹ , ਜੋ ਸਿੱਖਣ, ਅਭਿਆਸ ਕਰਨ ਅਤੇ ਆਪਣੇ ਲਈ ਕੁਝ ਨਵਾਂ ਬਣਾਉਣ ਲਈ ਤਿਆਰ ਹਨ।
  • 6) ਉਹ, ਜਿਹਨਾਂ ਦਾ ਖੁਦ ਦਾ ਛੋਟਾ ਕਾਰੋਬਾਰ ਹੈ, ਉਸ ਨੂੰ ਆਨਲਾਈਨ ਪਹੁੰਚਾ ਕੇ ਆਪਣਾ ਮੁਨਾਫ਼ਾ 10X ਕਰਨਾ ਚਾਹੁੰਦੀਆਂ ਹਨ।
  • 7) ਉਹ, ਜੋ ਆਮ ਨਾਰੀ ਤੋਂ ਪਰਿਵਾਰਿਕ, ਸਮਾਜਿਕ, ਕੌਮਾਂਤਰੀ ਪੱਧਰ ਤੇ ਆਤਮ ਨਿਰਭਰ ਤੋਂ ਵਿੱਤੀ ਆਤਮ ਨਿਰਭਰ ਬਣਨ ਦਾ ਸੁਪਨਾ ਦੇਖਦੀਆਂ ਹਨ।

- ਡਰ ਦੇ ਬਾਵਜੂਦ ਸਿੱਖਣ ਲਈ ਅੱਗੇ ਵਧਣਾ ਹੀ ਅਸਲੀ ਹਿੰਮਤ ਹੈ।

Having fear is not weakness - choosing to learn despite fear is real courage.

ਮੁਫ਼ਤ ਵੈਬਿਨਾਰ ਲਈ ਰਜਿਸਟਰ ਕਰੋ / REGISTER FOR FREE WEBINAR
Business mentor
Mrs. Harmeet Kaur Founder, Digital Nari E School

About Your Mentor

ਹਰਮੀਤ ਕੌਰ ਇੱਕ ਸਮਰਪਿਤ ਅਧਿਆਪਕਾ ਅਤੇ ਦੀ ਸੰਸਥਾਪਕਾ ਹਨ। ਉਨ੍ਹਾਂ ਕੋਲ ਕਲਾਸਰੂਮ ਟੀਚਿੰਗ ਦਾ ਲਗਭਗ ਹੈ ਅਤੇ ਉਹ ਕਈ ਸਾਲਾਂ ਤੋਂ ਵੱਖ-ਵੱਖ ਪਿਛੋਕੜਾਂ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾ ਰਹੇ ਹਨ।

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ M.A (History) B.Ed , M.A (Human Rights) From Delhi ਤੋਂ ਡਿਗਰੀ ਪ੍ਰਾਪਤ ਕੀਤੀ ਹੈ। ਸਿੱਖਿਆ ਨੂੰ ਸਿਰਫ਼ ਡਿਗਰੀ ਤੱਕ ਸੀਮਿਤ ਨਾ ਰੱਖਦੇ ਹੋਏ, ਹਰਮੀਤ ਕੌਰ ਦਾ ਵਿਸ਼ਵਾਸ ਹੈ ਕਿ ਹਰ ਮਹਿਲਾ ਅਤੇ ਹਰ ਕੁੜੀ ਨੂੰ ਅਜਿਹਾ ਹੁਨਰ ਮਿਲਣਾ ਚਾਹੀਦਾ ਹੈ ਜੋ ਉਸਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰੇ।

ਇਸੇ ਸੋਚ ਨਾਲ ਉਨ੍ਹਾਂ ਨੇ Digital Nari E School ਦੀ ਸ਼ੁਰੂਆਤ ਕੀਤੀ—ਇੱਕ ਅਜਿਹਾ ਆਨਲਾਈਨ ਲਰਨਿੰਗ ਪਲੇਟਫਾਰਮ, ਜਿੱਥੇ ਮਹਿਲਾਵਾਂ ਅਤੇ ਕੁੜੀਆਂ ਪੰਜਾਬੀ ਅਤੇ ਹਿੰਦੀ ਵਿੱਚ ਸੌਖੇ ਤਰੀਕੇ ਨਾਲ ਸਿੱਖ ਸਕਣ। ਹੁਣ ਤੱਕ ਪੂਰੇ ਦੇਸ਼ ਵਿੱਚ 500 ਤੋਂ ਵੱਧ ਮਹਿਲਾਵਾਂ ਤੇ ਕੁੜੀਆਂ ਨੂੰ ਡਿਜੀਟਲ ਮਾਰਕੀਟਿੰਗ ਸਿਖਾ ਚੁੱਕੇ ਹਨ।

Digital Nari E School ਦਾ ਉਦੇਸ਼ ਸਿਰਫ਼ ਕੋਰਸ ਪੜ੍ਹਾਉਣਾ ਨਹੀਂ ਹੈ। ਇਸ ਦਾ ਮਕਸਦ ਮਹਿਲਾਵਾਂ ਨੂੰ ਡਰ, ਝਿਜਕ ਅਤੇ ਸੀਮਾਵਾਂ ਤੋਂ ਅੱਗੇ ਵਧਾ ਕੇ ਡਿਜ਼ਿਟਲ ਦੁਨੀਆ ਲਈ ਤਿਆਰ ਕਰਨਾ ਹੈ—ਤਾਂ ਜੋ ਉਹ ਫ੍ਰੀਲਾਂਸਿੰਗ, ਆਨਲਾਈਨ ਸੇਵਾਵਾਂ, ਆਪਣਾ ਛੋਟਾ ਕਾਰੋਬਾਰ ਜਾਂ ਨਵੀਂ ਕਮਾਈ ਦੇ ਮੌਕੇ ਸ਼ੁਰੂ ਕਰ ਸਕਣ। ਉਹਨਾਂ ਦਾ ਮਿਸ਼ਨ 2027-28 ਤੱਕ ਪੰਜਾਬ ਤੇ ਹਰਿਆਣਾ ਦੀਆਂ 1 ਲੱਖ ਮਹਿਲਾਵਾਂ ਦੇ ਸੁਪਨੇ ਨੂੰ ਮਜ਼ਬੂਤ ਨੀਂਹ ਦੇਣਾ ਅਤੇ ਆਤਮ ਨਿਰਭਰ ਕਰਨਾ ਹੈ।

Your Skill. Your Identity. Your Path to Financial Independence.
Secure your Free slot Now